About Us
Directors message
ਡਾਇਰੈਕਟਰ ਦਾ ਸੰਦੇਸ਼
ਸਤਿ ਸ੍ਰੀ ਅਕਾਲ,
Prime Punjabi ਵਿੱਚ ਤੁਹਾਡਾ ਦਿਲੋਂ ਸਵਾਗਤ ਹੈ।
ਮੀਡੀਆ ਦੇ ਖੇਤਰ ਵਿੱਚ ਪਿਛਲੇ ਅੱਠ ਤੋਂ ਨੌਂ ਸਾਲਾਂ ਦੌਰਾਨ, ਮੈਨੂੰ ਵੱਖ-ਵੱਖ ਅਦਾਰਿਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜਿੱਥੇ ਮੈਂ ਸਿਰਫ਼ ਖ਼ਬਰਾਂ ਹੀ ਨਹੀਂ, ਸਗੋਂ ਲੋਕਾਂ ਦੀ ਆਵਾਜ਼ ਅਤੇ ਸਮਾਜ ਦੇ ਅਸਲ ਮੁੱਦਿਆਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ। ਇੱਕ ਸਟੇਜ ਹੋਸਟ ਵਜੋਂ ਵੀ, ਮੈਨੂੰ ਹਜ਼ਾਰਾਂ ਦੀ ਗਿਣਤੀ ਵਾਲੀਆਂ ਗੈਦਰਿੰਗਜ਼ 13,000 ਤੋਂ ਵੱਧ ਦਰਸ਼ਕਾਂ ਨੂੰ ਸੰਬੋਧਨ ਕਰਨ ਦਾ ਅਨੁਭਵ ਮਿਲਿਆ ਹੈ। ਇਸ ਯਾਤਰਾ ਦੌਰਾਨ ਮੈਂ ਪੰਜਾਬ ਦੇ ਕਈ ਪ੍ਰਸਿੱਧ ਕਲਾਕਾਰਾਂ ਅਤੇ ਜਨਤਕ ਹਸਤੀਆਂ ਨਾਲ ਗੱਲਬਾਤ ਕੀਤੀ ਅਤੇ ਮਹੱਤਵਪੂਰਨ ਸਮਾਜਿਕ ਤੇ ਰਾਜਨੀਤਿਕ ਮਸਲਿਆਂ ’ਤੇ ਵੀ ਆਪਣੀ ਆਵਾਜ਼ ਰੱਖੀ।
Prime Punjabi ਸਿਰਫ਼ ਇੱਕ ਮੀਡੀਆ ਪਲੇਟਫਾਰਮ ਨਹੀਂ ਇਹ ਇੱਕ ਵਚਨਬੱਧਤਾ ਹੈ: ਸੱਚਾਈ, ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਖ਼ਬਰਾਂ ਅਤੇ ਵਿਚਾਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ। ਸਾਡਾ ਮਕਸਦ ਹੈ ਪੰਜਾਬੀ ਕਮਿਊਨਿਟੀ ਨੂੰ ਗਲੋਬਲ ਪੱਧਰ ’ਤੇ ਜੋੜਨਾ ਅਤੇ ਉਹਨਾਂ ਦੀ ਆਵਾਜ਼ ਨੂੰ ਮਜ਼ਬੂਤੀ ਦੇਣਾ|
ਤੁਹਾਡਾ ਭਰੋਸਾ ਸਾਡੀ ਸਭ ਤੋਂ ਵੱਡੀ ਤਾਕਤ ਹੈ।
ਧੰਨਵਾਦ,
ਦਲਜੀਤ ਸਿੰਘ ਸਿੱਧੂ
ਡਾਇਰੈਕਟਰ
Prime Punjabi
Hello and welcome,
It is my pleasure to welcome you to Prime Punjabi.
With over eight to nine years of experience in the media industry, I have had the opportunity to work with multiple organizations, focusing not only on delivering news but also on amplifying real voices and addressing issues that matter to the community. As a stage host, I have addressed large audiences of over 13,000 people and have engaged extensively with the public through live events.
Throughout my journey, I have conducted interviews with prominent Punjabi artists and public figures, and have actively participated in discussions around key social and political matters. These experiences have shaped my vision for a media platform that stands for credibility, clarity, and connection.
Prime Punjabi is more than just a media outlet it is a commitment to honest journalism, transparency, and representing the voice of the Punjabi community on a global stage.
Your trust is our greatest strength.
Thank you,
Daljit Singh Sidhu
Director
Prime Punjabi
ABOUT US
Our Mission
What We Cover
Prime Punjabi covers a wide range of content, including:
- Community News & Events
- Exclusive Interviews
- Entertainment & Celebrity Coverage
- Punjabi Culture & Heritage
- Podcasts & Public Opinions
- Business & Entrepreneur Stories
- Lifestyle & Trending Topics
- Event Promotions & Media Coverage
- Social & Community Highlights
Our goal is to deliver content that is informative, engaging, and relevant to audiences worldwide.
Our Vision
Our vision is to become a leading global Punjabi digital media platform by creating professional, community-driven, and culturally connected content that reaches Punjabis worldwide.
We strive to build a strong international media presence that supports creativity, talent, culture, and meaningful storytelling while maintaining the highest standards of modern digital media.