ਅਮ੍ਰਿਤਸਰ ਦੇ MP Gurjeet Singh Aujla ਪਹੁੰਚੇ Victoria Parliament, Pauline Richards ਵੱਲੋਂ ਵਿਸ਼ੇਸ਼ ਸਨਮਾਨ

ਸਰਦਾਰ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਸ਼੍ਰੀ ਅਮ੍ਰਿਤਸਰ ਸਾਹਿਬ ਆਪਣੇ ਸਾਥੀਆਂ ਸਮੇਤ ਅੱਜ ਵਿਕਟੋਰੀਆ ਪਾਰਲੀਮੈਂਟ ਦੇ ਟੂਰ ਤੇ ਪਹੁੰਚੇ।ਉਥੇ ਪੌਲੀਨ ਰਿਚਰਡ ਜੋ ਕਿ ਕਰੇਨਬਰਨ ਤੋਂ ਮੈਂਬਰ ਪਾਰਲੀਮੈਂਟ ਹਨ ਅਤੇ ਵਿਕਟੋਰੀਅਨ ਪ੍ਰੀਮੀਅਰ ਦੇ ਪਾਰਲੀਮੈਂਟਰੀ ਸੈਕਰੇਟਰੀ ਵੀ ਹਨ।ਓਹਨਾਂ ਵੱਲੋਂ ਔਜਲਾ ਸਾਹਬ ਦਾ ਪਾਰਲੀਮੈਂਟ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ।ਓਹਨਾਂ ਨੇਂ ਗੁਰਜੀਤ ਔਜਲਾ ਜੀ ਦਾ ਵਿਸ਼ੇਸ਼ ਸਨਮਾਨ ਕੀਤਾ […]